ਜੇ ਕਿਰਪਾਨ ਨਾਲ ਕਿਸੇ ਦਾ ਗਲਾ ਕਟਿਆ ਜਾ ਸਕਦਾ ਹੈ, ਤਾਂ ਜਨੇਊ ਨਾਲ ਵੀ ਬੰਦਾ ਮਾਰਿਆ ਜਾ ਸਕਦਾ ਹੈI ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਉਹਨਾਂ ਕਿਹਾ ਕਿ ਜੇ ਹਿੰਦੂ ਜਨੇਊ ਪਾ ਕੇ ਹਵਾਈ ਜਹਾਜ ਵਿੱਚ ਸਫਰ ਕਰ ਸਕਦਾ ਹੈ ਤਾਂ ਸਿੱਖ ਕਿਰਪਾਨ ਨਾਲ ਕਿਉਂ ਨਹੀਂ। #SimranjitSinghMann #akalidalmaan #sikhissue